logo

*ਰਾਜ ਬਖਸ਼ ਕੰਬੋਜ ਨੂੰ ਬੀ ਸੀ ਵਿੰਗ ਪੰਜਾਬ ਕਾਂਗਰਸ ਦਾ ਚੇਅਰਮੈਨ ਲਗਾਉਣ ਤੇ ਹਲਕੇ ਦੇ ਵਰਕਰਾਂ ਤੇ ਵਿੱਚ ਖੁਸ਼ੀ ਦੀ ਲਹਿਰ* *ਰਾਜ ਬਖਸ਼ ਕੰਬੋਜ

*ਰਾਜ ਬਖਸ਼ ਕੰਬੋਜ ਨੂੰ ਬੀ ਸੀ ਵਿੰਗ ਪੰਜਾਬ ਕਾਂਗਰਸ ਦਾ ਚੇਅਰਮੈਨ ਲਗਾਉਣ ਤੇ ਹਲਕੇ ਦੇ ਵਰਕਰਾਂ ਤੇ ਵਿੱਚ ਖੁਸ਼ੀ ਦੀ ਲਹਿਰ*

*ਰਾਜ ਬਖਸ਼ ਕੰਬੋਜ ਦੀ ਨਿਯੁਕਤੀ ਨਾਲ ਕਾਂਗਰਸ ਪਾਰਟੀ ਨੂੰ ਨਵਾਂ ਬਲ ਤੇ ਜੋਸ਼ ਮਿਲੇਗਾ* *: ਚੇਅਰਮੈਨ ਬਿੱਟੂ ਚਿਮਨੇ ਵਾਲਾ*

*ਰਾਜ ਬਖਸ਼ ਜੀ ਦੇ ਚੇਅਰਮੈਨ ਬਣਨ ਤੇ ਵਰਕਰਾਂ ਚੋਂ ਜਾਗੀ ਆਸ ਦੀ ਕਿਰਨ। ਬਿੱਟੂ ਜਮਾਲ ਕੇ*

ਅਰਨੀਵਾਲਾ ਸੇਖ ਸੁਭਾਨ, 3 ਸਤੰਬਰ

ਆਲ ਇੰਡੀਆ ਕਾਂਗਰਸ ਕਮੇਟੀ ਸ੍ਰੀਮਤੀ ਸੋਨੀਆ ਗਾਂਧੀ ਜੀ ਤੇ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਰੀ ਕੀਤੀ ਸੂਚੀ ਵਿੱਚ ਬਹੁਤ ਹੀ ਮੇਹਨਤੀ, ਜੁਝਾਰੂ ਆਗੂ , ਜਲਾਲਾਬਾਦ ਦੀ ਆਵਾਜ ਰਾਜ ਬਖਸ਼ ਕੰਬੋਜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਜਲਾਲਾਬਾਦ ਨੂੰ ਬੀ ਸੀ ਸੈੱਲ ਪੰਜਾਬ ਦਾ ਚੇਅਰਮੈਨ ਨਿਯੁਕਤ ਕਰਕੇ ਸਮੂਹ ਹਲਕਾ ਵਾਸੀਆਂ ਦਾ ਮਾਣ ਵਧਾਇਆ ਹੈ ਅਤੇ ਕਾਂਗਰਸ ਪਾਰਟੀ ਲਈ ਦਿਨ-ਰਾਤ ਕੀਤੀ ਮੇਹਨਤ ਦਾ ਮੁੱਲ ਪਾਇਆ ਹੈ। ਰਾਜ ਬਖਸ਼ ਕੰਬੋਜ ਦੇ ਚੇਅਰਮੈਨ ਬਣਨ ਨਾਲ ਹਲਕਾ ਜਲਾਲਾਬਾਦ ਦੇ ਸਮੂਹ ਹਲਕਾ ਵਾਸੀ ਤੇ ਵਰਕਰਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਬਿੱਟੂ ਚਿਮਨੇ ਵਾਲਾ ਨੇ ਕਿਹਾ ਕਿ ਰਾਜ ਬਖ਼ਸ਼ ਕੰਬੋਜ ਦੀ ਨਿਯੁਕਤੀ ਨਾਲ ਵਰਕਰਾਂ ਨੂੰ ਨਵਾਂ ਬਲ ਤੇ ਜੋਸ਼ ਮਿਲੇਗਾ ਕਿਉਕਿ ਰਾਜ ਬਖਸ਼ ਕੰਬੋਜ ਹਲਕਾ ਜਲਾਲਾਬਾਦ ਦੇ ਹੀ ਨਹੀ ਬਲਕਿ ਪੰਜਾਬ ਦੇ ਹੀ ਬਹੁਤ ਹਰਮਨ ਪਿਆਰੇ ਸੂਝਵਾਨ ਆਗੂ ,ਬੇਦਾਗ ਨੇਤਾ ਹਨ। ਰਾਜ ਬਖਸ਼ ਕੰਬੋਜ ਨੂੰ ਪੰਜਾਬ ਵਾਸੀ ਹੀ ਨਹੀ ਸਗੋਂ ਬਾਹਰਲੇ ਮੁਲਕਾਂ ਦੇ ਵਸਨੀਕਾਂ ਵੱਲੋਂ ਵੀ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਵਧਾਈਆਂ ਦੇਣ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਚੇਅਰਮੈਨ ਬਲਾਕ ਸੰਮਤੀ ਅਰਨੀਵਾਲਾ ਤੇ ਬਲਦੇਵ ਸਿੰਘ (ਬਿੱਟੂ) ਜਮਾਲ ਕੇ ਬਲਾਕ ਸੰਮਤੀ ਮੈਂਬਰ ਜਲਾਲਾਬਾਦ ਨੇ ਰਾਜ ਬਖਸ਼ ਕੰਬੋਜ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਮੂੰਹ ਮਿੱਠਾ ਕਰਵਾਇਆ ਤੇ ਮੁਬਾਰਕਾਂ ਦਿੱਤੀ ਤੇ ਪ੍ਰਮਾਤਮਾ ਅੱਗੇ ਹਮੇਸ਼ਾ ਚੜੵਦੀ ਕਲਾ ਵਿੱਚ ਰੱਖਣ ਦੀ ਅਰਦਾਸ ਕੀਤੀ। ਰਾਜ ਬਖਸ਼ ਕੰਬੋਜ ਦੇ ਪੰਜਾਬ ਕਾਂਗਰਸ ਬੀ ਸੀ ਸੈੱਲ ਪੰਜਾਬ ਪ੍ਰਦੇਸ਼ ਦਾ ਚੇਅਰਮੈਨ ਨਿਯੁਕਤ ਕਰਨ ਤੇ ਚੇਅਰਮੈਨ ਬਿੱਟੂ ਚਿਮਨੇ ਵਾਲਾ ਵੱਲੋਂ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਏ ਵੇਨੂ ਗੋਪਾਲ, ਚੌਧਰੀ ਹਰੀਸ਼ ਰਾਵਤ ਪੰਜਾਬ ਇੰਚਾਰਜ, ਅਮਰਿੰਦਰ ਸਿੰਘ (ਰਾਜਾ) ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ, ਕੁਸ਼ਲਦੀਪ ਸਿੰਘ ਢਿੱਲੋਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼, ਰਮਿੰਦਰ ਸਿੰਘ ਆਂਵਲਾ ਸਾਬਕਾ ਐਮ ਐਲ ਏ ਜਲਾਲਾਬਾਦ, ਦਵਿੰਦਰ ਸਿੰਘ ਘੁਬਾਇਆ ਸਾਬਕਾ ਐਮ ਐਲ ਏ ਫਾਜਿਲਕਾ ਤੇ ਸਮੂਹ ਕਾਂਗਰਸ ਲੀਡਰਸ਼ਿਪ 'ਤੇ ਵਰਕਰਾਂ ਦਾ ਕੋਟਿ ਕੋਟਿਨ ਧੰਨਵਾਦ ਕੀਤਾ। ਇਸ ਮੌਕੇ ਬਲਕਾਰ ਚੰਦ ਜੋਸ਼ਨ ਚੇਅਰਮੈਨ ਕੰਬੋਜ ਭਲਾਈ ਬੋਰਡ ਪੰਜਾਬ, ਹਰਕਮਲਜੋਤ ਚੇਅਰਮੈਨ ਬਲਾਕ ਸੰਮਤੀ ਅਰਨੀਵਾਲਾ ,ਚੇਅਰਮੈਨ ਰਾਜਪਾਲ ਮਾਰਕੀਟ ਕਮੇਟੀ ਅਰਨੀਵਾਲਾ,ਵਾਇਸ ਚੇਅਰਮੈਨ ਵਿਨੋਦ ਕੁਮਾਰ ਚਾਹਲਾਂ,ਚੇਅਰਮੈਨ ਬਲਾਕ ਸਮੰਤੀ ਜਲਾਲਾਬਾਦ, ਚੇਅਰਮੈਨ ਸੰਟੀ ਕਪੂਰ ਪੀ ਡੀ ਏ ਬੈਂਕ ਜਲਾਲਾਬਾਦ, ਚੇਅਰਮੈਨ ਬਲਕਾਰ ਧਰਮੂਵਾਲਾ, ਵਿਕਾਸਦੀਪ ਚੌਧਰੀ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ,ਦਰਸ਼ਨ ਵਾਟਸ ਪ੍ਰਧਾਨ, ਬੰਟੀ ਵਾਟਸ ਕਰਿਆਨਾ ਯੂਨੀਅਨ ਪ੍ਰਧਾਨ ਜਲਾਲਾਬਾਦ, ਸਿੰਕਦਰ ਬੱਤਰਾ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ,ਸਰਪੰਚ ਚਰਨਜੀਤ ਸਿੰਘ ਘੁੜਿਆਣਾ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਅਰਨੀਵਾਲਾ,ਸਰਪੰਚ ਗੁਰਵਿੰਦਰ ਸਿੰਘ ਛੀਨਾ ਕਮਾਲ ਵਾਲਾ,ਸਰਪੰਚ ਭੀਮ ਸਿੰਘ ਜੰਡ ਵਾਲਾ,ਸਰਪੰਚ ਕੁਲਦੀਪ ਸਿੰਘ ਬੰਨਾਂ ਵਾਲਾ, ਸਰਪੰਚ ਮਹਾਂਬੀਰ ਸਿੰਘ ਢਿੱਪਾਂ ਵਾਲਾ,ਸਰਪੰਚ ਜੰਗੀਰ ਸਿੰਘ ਸਾਹਪੁਰਾ,ਸਰਪੰਚ ਬਲਦੇਵ ਸਿੰਘ ਸਿੰਘਪੁਰਾ,ਸਰਪੰਚ ਗੁਰਵੀਰ ਸਿੰਘ (ਗੋਰਾ) ਬੁਰਜਾਂ, ਸਰਪੰਚ ਰਾਜ ਕੁਮਾਰ ਡੱਬ ਵਾਲਾ,ਸਰਪੰਚ ਜਸਦੀਪ ਸਿੰਘ ਭੋਲਾ ਘੱਟਿਆਂਵਾਲਾ ਜੱਟਾਂ, ਸਾਬਕਾ ਸਰਪੰਚ ਗੁਰਲਾਲ ਸਿੰਘ ਘੱਟਿਆਂ ਵਾਲਾ ਜੱਟਾਂ,ਸਰਪੰਚ ਗੁਰਪ੍ਰੀਤ ਸਿੰਘ (ਵਿੱਕੀ)ਚਿਮਨੇ ਵਾਲਾ,ਸਰਪੰਚ ਸੰਦੀਪ ਸਿੰਘ ਸਾਹਿਬਜਾਦਾ ਅਜੀਤ ਨਗਰ,ਸਰਪੰਚ ਗੁਰਸੇਵਕ ਸਿੰਘ ਢਾਣੀ ਬੂਟਾ ਸਿੰਘ, ਸਰਪੰਚ ਮੇਜਰ ਸਿੰਘ ਕੰਧ ਵਾਲਾ ਹਾਜਿਰ ਖਾਂ, ਸਰਪੰਚ ਮਹਿਪਾਲ ਸਿੰਘ ਗੋਰਾ ਜੌੜਕੀ ਅੰਧੇ ਵਾਲੀ,ਰੂਪ ਸਿੰਘ ਖਿਉ ਵਾਲਾ ਬੋਦਲਾ,ਮੈਂਬਰ ਸੁਰਜੀਤ ਸਿੰਘ ਖਿਉ ਵਾਲਾ,ਮੈਂਬਰ ਰਜਿੰਦਰ ਕੁਮਾਰ ਚੱਕ ਬੰਨ ਵਾਲਾ, ਰਾਧੇ ਸਾਮ ਚੱਕ ਬੰਨ ਵਾਲਾ, ਮਿਸਤਰੀ ਸੁਲੱਖਣ ਸਿੰਘ ਬਾਘੇ ਵਾਲਾ,ਗਿੰਦਰ ਸਿੰਘ ਢਿਪਾਂ ਵਾਲਾ, ਗੁਰਨਾਮ ਸਿੰਘ ਢਿਪਾਂ ਵਾਲਾ, ਰਜਿੰਦਰ ਸ਼ਰਮਾ ਢਿਪਾਂ ਵਾਲਾ,ਰਮੇਸ਼ ਭੱਟੀ ਜੰਡ ਵਾਲਾ ਭੀਮੇ ਸਾਹ,ਪ੍ਰੇਮ ਕੁਮਾਰ ਖੇੜਾ ਜੰਡ ਵਾਲਾ ਭੀਮੇ ਸਾਹ, ਮਿੱਠੂ ਮੌੜ ਜੰਡ ਵਾਲਾ ਭੀਮੇ ਸਾਹ, ਅਮਨ ਕੰਬੋਜ,ਯਾਦਵਿੰਦਰ ਸਿੰਘ ਭੋਲਾ ਮੁਰਾਦਵਾਲਾ, ਗੁਰਬਚਨ ਸਿੰਘ ਖਾਟਵਾਂ, ਜਸਕਰਨ ਸਿੰਘ ਬੁਰਜਾਂ,ਗਗਨ ਬਰਾੜ ਬੰਨਾਂ ਵਾਲਾ,ਤਰਸੇਮ ਬਰਾੜ ਬੰਨਾਂ ਵਾਲਾ,ਗੁਰਵਿੰਦਰ ਸਿੰਘ ਪਾਕਾਂ, ਸੂਬਾ ਸਿੰਘ ਫੌਜੀ ਪਾਕਾਂ,ਸਤੀਸ਼ ਕੁਮਾਰ ਨੂਰਪੁਰਾ, ਸੀਤਾ ਪ੍ਰਧਾਨ ਕੁਹਾੜਿਆਂ ਵਾਲਾ, ਅਮੀਰ ਚੰਦ ਪ੍ਰਧਾਨ, ਪਰਮਜੀਤ ਸਿੰਘ ਨੰਬਰਦਾਰ, ਰਿੰਕੂ ਟਾਹਲੀਵਾਲਾ ਬੋਦਲਾ, ਆਸ਼ੂ ਆਲਿਆਣਾ,ਮਹਿੰਦਰ ਸਿੰਘ ਖਾਲਸਾ ਆਲਿਆਣਾ,ਵਿਜੇ ਕੁਮਾਰ ਟਾਹਲੀਵਾਲਾ ਬੋਦਲਾ, ਜਗਦੀਸ਼ ਬਲਾਕ ਸੰਮਤੀ ਮੈਂਬਰ ਜਲਾਲਾਬਾਦ,ਅਰਨੀਵਾਲਾ ਤੋਂ ਬਲਾਕ ਸਮੰਤੀ ਮੈਂਬਰ ਇੰਦਰਸੈਨ ਕਮਾਲਵਾਲਾ, ਸਰਬਜੀਤ ਕੌਰ, ਹਰਜਿੰਦਰ ਸਿੰਘ ਜਿਉਣਾ ਘੁੜਿਆਣਾ, ਮੱਸਾ ਸਿੰਘ ਕੁਹਾੜਿਆਂ ਵਾਲਾ,ਗੁਰਨਾਮ ਸਿੰਘ ਘੱਟਿਆਂਵਾਲਾ ਬੋਦਲਾ, ਅਰਨੀਵਾਲਾ ਨਗਰ ਪੰਚਾਇਤ ਦੇ ਐਮ ਸੀ ਸੁਰਜੀਤ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਸਿੰਘ,ਭੱਟੀ,ਸਰਪੰਚ ਲਖਵੀਰ ਸਿੰਘ, ਸਲਵੰਤ ਸਿੰਘ, ਕਸ਼ਮੀਰ ਸਿੰਘ ਅਰਨੀਵਾਲਾ ਤੋ ਇਲਾਵਾ ਸੰਦੀਪ ਸਿੰਘ (ਸਿੱਪਾ) ਯੂਥ ਕਾਂਗਰਸ ਆਗੂ, ਇੰਦਰਜੀਤ ਸਿੰਘ ਧਾਲੀਵਾਲ,ਅਜੇ ਧਾਲੀਵਾਲ ਤੇ ਰਮੇਸ਼ ਕੰਬੋਜ ਯੂਥ ਆਗੂ ਹਾਜਿਰ ਸਨ।

0
16702 views